ਜਿਲ੍ਹਾ ਪ੍ਰਸਾਸਨ ਦੀ ਨਿਵੇਕਲੀ ਪਹਿਲ ਨਸ਼ਾ ਛੱਡ ਚੁੱਕੇ 25 ਨੌਜਵਾਨਾਂ ਨੂੰ ਟੂਲ ਕਿੱਟਾਂ ਤੇ...
ਬਠਿੰਡਾ, 26 ਜੂਨ (ਬਲਵਿੰਦਰ ਸਿੰਘ ਭੁੱਲਰ)
ਇੱਕ ਨਿਵੇਕਲੀ ਪਹਿਲ ਕਰਦਿਆਂ ਜਿਲ੍ਹਾ ਪ੍ਰਸਾਸਨ ਵੱਲੋਂ 25 ਨਸ਼ਾ ਛੱਡ ਚੁਕੇ ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਖ਼ਾਤਰ ਅੱਜ...
ਲਾਵਾਰਸ ਮਿਲੀ ਬੱਚੀ ਦੇ ਮਾਪਿਆਂ ਦੀ ਭਾਲ ਜਾਰੀ
ਬਠਿੰਡਾ, 26 ਜੂਨ (ਬਲਵਿੰਦਰ ਸਿੰਘ ਭੁੱਲਰ)
ਰੇਲਵੇ ਸਟੇਸ਼ਨ ਰਾਮਪੁਰਾ ਦੇ ਮਾਲ ਗੋਦਾਮ ਪਾਸੋਂ ਸਹਾਰਾ ਜਨ ਸੇਵਾ ਸੁਸਾਇਟੀ ਰਾਮਪੁਰਾ ਨੂੰ 23 ਜੂਨ ਨੂੰ ਇੱਕ ਲਾਵਾਰਸ ਬੱਚੀ...
ਨੌਜਵਾਨ ਲੜਕੇ-ਲੜਕੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ ਆਈ.ਐਚ.ਐਮ. :ਕੁਕਿੰਗ ਅਤੇ ਬੇਕਰੀ...
ਬਠਿੰਡਾ, 24 ਜੂਨ, ਬਲਵਿੰਦਰ ਸਿੰਘ ਭੁੱਲਰ
ਸਥਾਨਕ ਇੰਸਟੀਚਿਊਟ ਆਫ਼ ਹੋਟਲ ਮੈਨੇਜ਼ਮੈਂਟ ਅਥਾਰਟੀ ਅਤੇ ਕੈਟਰਿੰਗ ਟੈਕਨਾਲੌਜੀ (ਆਈ.ਐਚ.ਐਮ.) ਨੌਜਵਾਨ ਲੜਕੇ ਅਤੇ ਲੜਕੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ...
ਇੱਕ ਦੇਸ਼ ਇੱਕ ਚੋਣ ਪ੍ਰਣਾਲੀ ਲਾਗੂ ਕਰਨਾ ਗੈਰ ਜਮਹੂਰੀ ਕਦਮ-ਕਿਸਾਨ ਯੂਨੀਅਨ
ਬਠਿੰਡਾ, 22 ਜੂਨ, ਬਲਵਿੰਦਰ ਸਿੰਘ ਭੁੱਲਰ
‘ਇੱਕ ਦੇਸ਼ ਇੱਕ ਚੋਣ’ ਦਾ ਸੰਕਲਪ ਭਾਰਤ ਵਿੱਚ ਮੌਜੂਦਾ ਸੰਸਦੀ ਪ੍ਰਣਾਲੀ ਦੀ ਬਜਾਏ ਰਾਸ਼ਟਰਪਤੀ ਪ੍ਰਣਾਲੀ ਲਾਗੂ ਕਰਨ ਵੱਲ ਵਧਦਾ...
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ‘ਅੰਤਰਰਾਸ਼ਟਰੀ ਯੋਗਾ ਦਿਵਸ’ ਮਨਾਇਆ ਗਿਆ
ਬਠਿੰਡਾ/ ਬਲਵਿੰਦਰ ਸਿੰਘ ਭੁੱਲਰ
ਅੱਜ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਵਿਖੇ ‘ 5ਵੇਂ ਅੰਤਰਰਾਸ਼ਟਰੀ ਯੋਗਾ ਦਿਵਸ’ ਦੇ ਸੰਬੰਧ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ...
ਬਠਿੰਡਾ ‘ਚ ਨਸ਼ੇ ਦੀ ਸਿ਼ਕਾਰ ਲੜਕੀ ਦੀ ਮੌਤ
ਪੰਜਾਬ ‘ਚ ਮੁੰਡਿਆਂ ਦੇ ਨਾਲ – ਨਾਲ ਲੜਕੀਆਂ ਵੀ ਨਸ਼ੇ ਦਾ ਸ਼ਿਕਾਰ ਹੋ ਗਈਆਂ ਹਨ। ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ।ਜਿਥੇ ਸਰਕਾਰੀ ਸਿਵਲ ਹਸਪਤਾਲ...
ਪਿੰਡ ਗਹਿਰੀ ਬੁੱਟਰ ਦੇ ਲੋਕਾਂ ਨੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ , ਸਦੀ...
ਬਠਿੰਡਾ, 16 ਜੂਨ, ਬਲਵਿੰਦਰ ਸਿੰਘ
ਇਸ ਜਿਲ੍ਹੇ ਦੇ ਪਿੰਡ ਗਹਿਰੀ ਬੁੱਟਰ ਦੇ ਵਸਨੀਕਾਂ ਨੇ ਭਾਵੇਂ ਭਾਰਤ ਪਾਕਿ ਵੰਡ ਸਮੇਂ ਵੀ ਭਾਈਚਾਰਕ ਏਕਤਾ ਤੇ ਪਿਆਰ ਦਾ...
ਖੇਤੀ ਵਿਭਿੰਨਤਾ ਨੂੰ ਹੁੰਗਾਰਾ ਦੇਣ ਵਾਲਾ ਸਫ਼ਲ ਕਿਸਾਨ ਹੈ ਗੁਰਤੇਜ ਮਛਾਣਾ
33
ਖੇਤੀ ਵਿਭਿੰਨਤਾ ਨੂੰ ਅਪਨਾਉਂਦੇ ਹੋਏ ਹਰ ਸਾਲ ਆਪਣੀ ਜਮੀਨ ਵਿਚ ਕੁਝ ਨਵਾਂ ਕਰਨ ਦੀ ਚਾਹ ਰ¤ਖਣ ਵਾਲੇ ਪਿੰਡ ਮਛਾਣਾ ਦੇ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ...
ਪਿਤਾ ਦੇ ਸਰਧਾਂਜਲੀ ਸਮਾਗਮ ਸਮੇਂ ਪਾਈ ਨਵੀਂ ਪਿਰਤ-ਲੋਕਾਂ ’ਚ ਛਿੜੀ ਚਰਚਾ
ਬਠਿੰਡਾ/ 9 ਜੂਨ/ ਬਲਵਿੰਦਰ ਸਿੰਘ ਭੁੱਲਰ
ਚੰਗੇ ਇਨਸਾਨ ਦੀ ਮੌਤ ਵੀ ਕਈ ਵਾਰ ਲੋਕਾਂ ਨੂੰ ਕੋਈ ਚੰਗਾ ਸੁਨੇਹਾ ਦੇ ਜਾਂਦੀ ਹੈ, ਪਰ ਅਜਿਹਾ ਤਾਂ ਹੀ...
ਖਾਦਾਂ ਦੀ ਦੁਰਵਰਤੋਂ ਵਾਤਾਵਰਣ ਲਈ ਹੈ ਨੁਕਸਾਨਦੇਹ
ਜਿਲ੍ਹੇ ਦੇ 292 ਪਿੰਡਾਂ ਦੇ 600 ਨਕਸ਼ੇ ਕੀਤੇ ਤਿਆਰ
ਬਠਿੰਡਾ, 6 ਜੂਨ, ਬਲਵਿੰਦਰ ਸਿੰਘ ਭੁੱਲਰ
‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ਼੍ਰੀ ਕਾਹਨ ਸਿੰਘ...