ਰਾਮ ਮੰਦਰ-ਬਾਬਰੀ ਮਸਜਿਦ ਮਸਲੇ ਤੇ ਸੁਣਵਾਈ ਫਿਰ ਪਈ ਅੱਗੇ,ਸੰਤ ਸਮਾਜ...
ਰਾਮ ਮੰਦਰ-ਬਾਬਰੀ ਮਸਜਿਦ ਮਸਲੇ ਤੇ ਸੁਣਵਾਈ ਦੌਰਾਨ ਚੀਫ਼ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਐਸਕੇ ਕੌਲ ਦੀ ਬੈਂਚ ਨੇ ਕਿਹਾ ਕਿ 10 ਜਨਵਰੀ ਨੂੰ ਤਿੰਨ...
ਸਬਰੀਮਾਲਾ ਮੰਦਰ ਵਿਵਾਦ ਵਧਿਆ: 1300 ਤੋਂ ਵੱਧ ਗ੍ਰਿਫਤਾਰ
ਸਬਰੀਮਾਲਾ ਮੰਦਰ ਚ ਬੁੱਧਵਾਰ ਤੜਕੇ 50 ਸਾਲ ਤੋਂ ਘੱਅ ਉਮਰ ਦੀਆਂ ਦੋ ਔਰਤਾਂ ਦੇ ਦਾਖਲ ਹੋਣ ਦੇ ਵਿਰੋਧ ਨੂੰ ਲੈ ਕੇ ਸ਼ੁਰੂ ਹੋਇਆ ਅੰਦੋਲਨ...
ਸਾਗਰ ਦੀਆਂ ਛੱਲਾਂ
ਛਿੰਦਰ ਕੌਰ ਸਿਰਸਾ
ਸਾਗਰ ਦੀਆਂ ਛੱਲਾਂ
ਪੱਥਰਾਂ ਸੰਗ ਟਕਰਾਈਆਂ
ਧੁਰ ਅੰਦਰ ਤਕ ਕੁਰਲਾਈਆਂ
ਆਪਣੀ ਚੀਕ ਤੇ ਆਪੇ ਪਛਤਾਈਆਂ
ਕੀ ਹੋਣਾ ਤੇ ਕਾਹਦਾ ਜੀਣਾ
ਵਿਚ ਸਾਗਰ ਤਿਰਹਾਈਆਂ
ਸੱਜਣ ਜੀ ਅਸੀਂ...
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ...
ਬਲਵਿੰਦਰ ਸਿੰਘ ਭੁੱਲਰ
ਆਰ ਐੱਸ ਐੱਸ ਦੀਆਂ ਨੀਤੀਆਂ ਤਹਿਤ ਧਰਮ ਨਿਰਪੱਖ ਦੇਸ਼ ਭਾਰਤ ਤੇ ਭਗਵਾਂ ਰੰਗ ਚਾੜ ਕੇ ਇਸਨੂੰ ਹਿੰਦੂ ਰਾਸਟਰ ਬਣਾਉਣ ਦੀਆਂ ਲਗਾਤਾਰ ਚਾਲਾਂ...
ਸਿੱਖ ਸਿਆਸਤ ਅਤੇ ਸਿੱਖ
ਭਾਈ ਅਸ਼ੋਕ ਸਿੰਘ ਬਾਗੜੀਆਂ
ਰੈਫਰੈਂਡਮ 2020 ਤੋਂ ਪੈਦਾ ਹੋਇਆ ਵਿਵਾਦ ਸਿੱਖਾਂ ਵਾਸਤੇ ਬਹੁਤ ਖ਼ਤਰਨਾਕ ਹੈ। ਇਸ ਮਸਲੇ ਨੂੰ ਹੱਲ ਕਰਨ ਦਾ ਜ਼ਿੰਮਾ ਸ਼੍ਰੋਮਣੀ ਅਕਾਲੀ ਦਲ...
ਖੂਬਸੂਰਤ ਰਚਨਾ – ਮੱਖੀਆਂ
ਹਰਮੀਤ ਬਰਾੜ
ਕੁਝ ਦਿਨ ਪਹਿਲਾਂ ਜੈਸੀ ਬਰਾੜ ਜੋ ਕਿ ਮੇਰੀ ਫੇਸਬੁੱਕ ਦੋਸਤ ਹੈ ਤੇ ਖੂਬਸੂਰਤ ਸ਼ਬਦਾਂ ਤੇ ਮੁਹਾਰਤ ਵੀ ਰੱਖਦੀ ਹੈ, ਨੇ ਮੈਨੂੰ ਕਿਤਾਬ...
ਸਰਕਾਰ ਨੰਨ੍ਹੀਆਂ ਬਾਲੜੀਆਂ ਦੀ ਸੁਰੱਖਿਆ ਯਕੀਨੀ ਬਣਾ ਕੇ ਮਾਪਿਆਂ ਦਾ ਡਰ...
ਬਲਵਿੰਦਰ ਸਿੰਘ ਭੁੱਲਰ
ਸਰਕਾਰ ਦਾ ਫ਼ਰਜ ਜਿੱਥੇ ਦੇਸ਼ ਦੇ ਸੁਧਾਰ ਤੇ ਲੋਕਾਂ ਦੇ ਜੀਵਨ ਨਿਰਬਾਹ ਦੀ ਜੁਮੇਵਾਰੀ ਉਠਾਉਣਾ ਹੈ, ਉ¤ਥੇ ਲੋਕਾਂ ਵਿੱਚ ਵਿਸ਼ਵਾਸ ਨੂੰ...
ਜਿੰਮੇਵਾਰੀ : ਰੁਪਿੰਦਰ ਸੰਧੂ ਮੋਗਾ
ਰੁਪਿੰਦਰ ਸੰਧੂ ਮੋਗਾ
ਦਰਵਾਜ਼ੇ ਦੀ ਘੰਟੀ ਵੱਜਦੀ ਹੈ।
"ਲੰਘ ਆਓ ਭੈਣ ਜੀ।ਦਰਵਾਜ਼ਾ ਖੁੱਲ੍ਹਾ ਏ ਆ"
"ਇਕ ਮਿੰਟ ਘਰ ਆਇਓ ਭੈਣ"
"ਸੁੱਖ ਆ?"
"ਦਸੋ ਤਾਂ ਸਹੀ।ਕੀ ਹੋਇਆ"
ਅੱਗੇ ਪਿੱਛੇ ਤੁਰਦੀਆਂ ਗਵਾਂਢੀ...
150 ਰੁਪਏ `ਚ ਇੱਕ ਵਧੀਆ ਦੋਸਤ ਮਿਲਿਆ
ਸੁਖਨੈਬ ਸਿੰਘ ਸਿੱਧੂ
ਉਹਨਾਂ ਦਿਨਾਂ ‘ਚ ‘ਮਾਨਸਾ ਦੀ ਆਵਾਜ’ ਅਖਬਾਰ ਦਾ ਪੱਤਰਕਾਰ ਬਣਨ ਦੀ ਸੋਚੀ । ਕਿਸੇ ਅਖਬਾਰ ‘ਚੋਂ ਕਲਾਸੀਫਾਈਡ ਇਸ਼ਤਿਹਾਰ ਪੜ੍ਹਕੇ ਚਿੱਠੀ ਲਿਖੀ...
ਭੂਆ ਕੇ ਪਿੰਡ ਦਾ ਕਾਰਨਾਮਾ – ਸੁਖਨੈਬ ਸਿੰਘ ਸਿੱਧੂ
ਸੁਖਨੈਬ ਸਿੰਘ ਸਿੱਧੂ
ਜਦੋਂ ਸਕੂਲ 'ਚ ਗਰਮੀ ਦੀਆਂ ਛੁੱਟੀਆਂ ਹੋਣਗੀਆਂ ਜਾਂ ਹਾਈ ਸਕੂਲ ਖੇਡਾਂ ਆਲ੍ਹੇ ਟੂਰਨਾਮੈਂਟ ਹੋਣੇ , ਆਪਾਂ ਦਿਆਲਪੁਰੇ ਆਲ੍ਹੀ ਭੂਆ ਕੋਲ ਜਾ ਵੱਜਦੇ...
ਜੱਸੀ ਜਸਰਾਜ ਲੜੇਗਾ ਆਨੰਦਪੁਰ ਤੋਂ ਲੋਕ ਸਭਾ ਚੋਣ !
ਸੁਖਨੈਬ ਸਿੰਘ ਸਿੱਧੂ
2014 ਵਿੱਚ ਲੋਕ ਸਭਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਰਿਹਾ ਗਾਇਕ ਅਤੇ ਅਦਾਕਾਰ ਜੱਸੀ ਜਸਰਾਜ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕੇ ਤੋਂ...
ਗੁਰਦਾਸਪੁਰ ਵਿੱਚ ਪੰਜਾਬ ਨੂੰ ਮਿਲਿਆ ਲੰਮਾ-ਚੌੜਾ ਭਾਸ਼ਣ !
ਗੁਰਦਾਸਪੁਰ ਵਿੱਚ ਵਿਚ ਭਾਜਪਾ ਤੇ ਅਕਾਲੀ ਦਲ ਵਲੋਂ ਪ੍ਰਧਾਨ ਮੰਤਰੀ ਦੀ ਧੰਨਵਾਦ ਰੈਲੀ ਕਰਵਾਈ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁਣਾਵੀ ਲਹਿਜ਼ੇ...



























