ਸਬਰੀਮਾਲਾ ਮੰਦਰ ਚ ਬੁੱਧਵਾਰ ਤੜਕੇ 50 ਸਾਲ ਤੋਂ ਘੱਅ ਉਮਰ ਦੀਆਂ ਦੋ ਔਰਤਾਂ ਦੇ ਦਾਖਲ ਹੋਣ ਦੇ ਵਿਰੋਧ ਨੂੰ ਲੈ ਕੇ ਸ਼ੁਰੂ ਹੋਇਆ ਅੰਦੋਲਨ ਹੁਣ ਹਿੰਸਕ ਰੂਪ ਧਾਰ ਚੁੱਕਿਆ ਹੈ।ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਲੋਂ ਸ਼ਾਂਤੀਪੂਰਨ ਹੜਤਾਲ ਤੋਂ ਸ਼ੁਰੂ ਹੋਇਆ ਅੰਦੋਲਨ ਹੁਣ ਦੱਖਣਪੰਥੀ ਅਤੇ ਖੱਬੇਪੱਖੀ ਪਾਰਟੀਆਂ ਵਿਚਾਲੇ ਅਗਜਨੀ ਅਤੇ ਬੰਬ ਧਮਾਕਿਆਂ ਸਮੇਤ ਹਿੰਸਕ ਝੜਪਾਂ ਚ ਤਬਦੀਲ ਹੋ ਚੁੱਕਾ ਹੈ। ਕੇਰਲ ਚ ਹੁਣ ਤੱਕ ਦਰਜ ਹੋਏ 801 ਮਾਮਲਿਆਂ ਚ 1369 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 717 ਲੋਕਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ।
Total Views: 279 ,
Real Estate














