ਭਾਜਪਾ ਨੇ ਸ਼ਤਰੂਘਨ ਸਿਨਹਾ ਦੀ ਕੱਟੀ ਟਿਕਟ
ਭਾਜਪਾ ਨੇ ਪਟਨਾ ਸਾਹਿਬ ਤੋਂ ਸ਼ਤਰੂਘਨ ਸਿਨਹਾ ਦਾ ਪੱਤਾ ਕੱਟ ਕੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਬਿਹਾਰ 'ਚ...
ਲੋਕ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੀ 7ਵੀਂ ਸੂਚੀ :...
ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਦੇਰ ਰਾਤ 35 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਉਤਰ ਪ੍ਰਦੇਸ਼ ਤੋਂ 9,...
ਭਗਤ ਸਿੰਘ ਦੀ ਭੁੱਖ-ਹੜ੍ਹਤਾਲ ਦੇ ਹੱਕ ‘ਚ ਕੀ ਬੋਲੇ ਜਿਨਾਹ ?
ਬੀਬੀਸੀ
ਕਈ ਇਤਿਹਾਸਕ ਰਿਕਾਰਡ ਹੋਣ ਦੇ ਬਾਵਜੂਦ ਪਿਛਲੇ ਕਈ ਸਾਲਾਂ ਤੋਂ ਜਿਨਾਹ ਅਤੇ ਭਗਤ ਸਿੰਘ ਵਿਚਾਲੇ ਕੋਈ ਸੰਪਰਕ ਸੀ, ਇਹ ਸੋਚਣਾ ਵੀ ਔਖਾ ਸੀ।ਇਹ ਉਦੋਂ...
ਭਾਰਤ ਦੀ ਪਾਰਲੀਮੈਂਟ ਚ ਖਾਲਸਤਾਨ ਨੂੰ ਮਾਨਤਾ ਮਿਲੀ
ਸਾਬਕਾ ਮੈਂਬਰ ਪਾਰਲੀਮੈਂਟ ਅਤਿੰਦਰਪਾਲ ਸਿੰਘ ਖਾਲਸਤਾਨੀ ਜਦੋਂ ਵੀ ਗੱਲ ਕਰਦੇ ਹਨ ਤਰਕ ਅਤੇ ਦਲੀਲ ਦੇ ਸਹਾਰੇ ਗੱਲ ਕਰਦੇ ਹਨ । ਖਾਲਸਤਾਨ ਸ਼ਬਦ ਅਤੇ ਸਿਧਾਂਤ...
ਵੋਟ ਨਾ ਦੇਣ ‘ਤੇ 350 ਰੁਪਏ ਕੱਟੇ ਜਾਣ ਵਾਲੀ ਖ਼ਬਰ ਦਾ...
ਸੋਸ਼ਲ ਮੀਡੀਆ 'ਤੇ ਅਖ਼ਬਾਰ ਦੀ ਇੱਕ ਕਟਿੰਗ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਇਸ ਕਟਿੰਗ ਦਾ ਸਿਰਲੇਖ ਹੈ - ''ਵੋਟ ਨਾ ਦੇਣ ਗਏ...
ਲੋਕ ਸਭਾ ਉਮੀਦਵਾਰ ਇਸ਼ਤਿਹਾਰਾਂ ਰਾਹੀਂ ਦੱਸਣਗੇ ਆਪਣੇ ਅਪਰਾਧ
ਚੋਣ ਕਮਿਸਨ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਾਮਜਦਗੀ ਪੱਤਰ ਦੇ ਹਿੱਸੇ ਫਾਰਮ ਨੰਬਰ 26 ਵਿੱਚ ਸੋਧ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ...
ਮੋਦੀ ‘ਤੇ ਬਣੀ ਫਿਲਮ ‘ਚ ਨਾਂਮ ਆਉਣ ‘ਤੇ ਜਾਵੇਦ ਅਖ਼ਤਰ ਹੈਰਾਨ
ਫਿਲਮ ਇੰਡਸਟਰੀ ਦੇ ਪ੍ਰਸਿੱਧ ਗੀਤਕਾਰ ਜਾਵੇਦ ਅਖ਼ਤਰ ਨੇ ਕਿਹਾ ਉਸਨੇ ਵਿਵੇਕ ਓਬਰਾਏ ਦੀ ਅਦਾਕਾਰੀ ਵਾਲੀ ਫਿਲਮ ‘ਪੀਐਮ ਨਰਿੰਦਰ ਮੋਦੀ’ ਲਈ ਕੋਈ ਗਾਣਾ ਨਹੀਂ ਲਿਖਿਆ...
23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ
23 ਮਾਰਚ ਦੇ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਇਹ 78ਵਾਂ ਸ਼ਹੀਦੀ ਦਿਹਾੜਾ ਹੈ। ਮਨੁੱਖਤਾ ਲਈ ਕੁਰਬਾਨ ਹੋਣ ਵਾਲੇ ਇਹਨਾਂ ਸ਼ਹੀਦਾਂ ਨੂੰ...
ਕਰਨਲ ਨਿਸ਼ਾਨ ਜੀ, ਅੰਮ੍ਰਿਤਸਰ ਇਸੇ ਧਰਤੀ ਤੇ ਹੀ ਹੈ
ਸ. ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਵਿਸ਼ਾ :- ਸਵਾਲ ਨੰਬਰ 23
ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ, ਜਿਵੇ ਕਿ ਆਪ ਜੀ...
ਰਾਜਨੀਤੀ ਦੀ ਖੇਡ ਖੇਡਣ ਲਈ ਮੈਦਾਨ ‘ਚ ਆਇਆ ਸਾਬਕਾ ਕ੍ਰਿਕਟਰ
ਸਾਬਕਾ ਕ੍ਰਿਕਟਰ ਗੌਤਮ ਗੰਭੀਰ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਅੱਜ ਨਵੀਂ ਦਿੱਲੀ ਵਿੱਚ ਅਰੁਣ ਜੇਟਲੀ ਤੇ ਰਵੀ ਸ਼ੰਕਰ ਪ੍ਰਸਾਦ ਦੀ ਹਾਜ਼ਰੀ ਵਿੱਚ ਗੌਤਮ...
ਕਿਸ਼ਤੀ ਡੁੱਬਣ ਨਾਲ 94 ਲੋਕਾਂ ਦੀ ਮੌਤ
ਇਰਾਕ ਵਿਚ ਮੋਸੁਲ ਸ਼ਹਿਰ ਦੇ ਨੇੜੇ ਟਿਗਰਿਸ ਨਦੀ ਵਿਚ ਕਿਸ਼ਤੀ ਡੁੱਬਣ ਨਾਲ ਘੱਟੋ ਘੱਟ 94 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਸਮਰਥਾ ਤੋਂ...
ਡਰਾਈਵਰ ਨੇ ਬੱਚਿਆਂ ਨਾਲ ਭਰੀ ਬੱਸ ਨੂੰ ਲਗਾਈ ਅੱਗ: ਪੁਲਿਸ ਦੀ...
ਇਟਲੀ ਦੇ ਸ਼ਹਿਰ ਮਿਲਾਨ ਵਿੱਚ ਕਰੀਬ 51 ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਉਸੇ ਦੇ ਡਰਾਈਵਰ ਨੇ ਅਗਵਾ ਕਰਕੇ ਅੱਗ ਲਗਾ ਦਿੱਤੀ।ਕੁਝ ਬੱਚਿਆਂ ਨੂੰ...




























