ਸਿਡਨੀ ਦੁਕਾਨ ’ਚ ਚੋਰੀ ਕਰਦਾ ਫੜਿਆ ਗਿਆ ਏਅਰ ਇੰਡੀਆ ਦਾ ਪਾਇਲਟ

ਬੀਤੇ ਦਿਨ ਏਅਰ ਇੰਡੀਆ ਦਾ ਸੀਨੀਅਰ ਪਾਇਲਟ ਆਸਟ੍ਰੇਲੀਆ ਦੇ ਸਿਡਨੀ ਦੇ ਹਵਾਈ ਅੱਡੇ ਦੀ ਇੱਕ ਦੁਕਾਨ ਤੋਂ ਬਟੂਆ ਚੋਰੀ ਕਰਦਾ ਫੜਿਆ ਗਿਆ ਸੀ, ਅੱਜ...

ਮਹਿੰਦਰਪਾਲ ਬਿੱਟੂ ਦਾ ਸੰਸਕਾਰ ਨਾ ਕਰਨ ਤੇ ਅੜੇ ਡੇਰਾ ਪੈਰੋਕਾਰ, ਕਿਹਾ...

ਕੋਟਕਪੂਰਾ ਦੇ ਨਾਮ ਚਰਚਾ ਘਰ ਦੇ ਮੰਚ ਤੋਂ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਕੈਪਟਨ ਸਰਕਾਰ ਸਾਹਮਣੇ ਬੇਹੱਦ ਵੱਡੀ ਮੰਗ ਰੱਖ ਦਿੱਤੀ ਹੈ। ਬੁਲਾਰਿਆਂ ਨੇ...

ਪੋਸਟਮਾਰਟਮ ਉਪਰੰਤ ਬਿੱਟੂ ਦੀ ਮ੍ਰਿਤਕ ਦੇਹ ਕੀਤੀ ਗਈ ਵਾਰਸਾਂ ਦੇ ਹਵਾਲੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਦੀ ਨਵੀਂ ਉੱਚ–ਸੁਰੱਖਿਆ ਪ੍ਰਾਪਤ ਜੇਲ੍ਹ ਵਿੱਚ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਮਹਿੰਦਰ ਪਾਲ ਬਿੱਟੂ ਦੇ...

ਕੈਪਟਨ ਵੱਲੋਂ ਬਿੱਟੂ ਕਤਲ ਦੀ ਜਾਂਚ ਲਈ ਕਮੇਟੀ ਕਾਇਮ, 3 ਦਿਨਾਂ...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਦੀ ਨਵੀਂ ਉੱਚ–ਸੁਰੱਖਿਆ ਪ੍ਰਾਪਤ ਜੇਲ੍ਹ ਵਿੱਚ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਮਹਿੰਦਰ ਪਾਲ ਬਿੱਟੂ ਦੇ...

ਕੇਂਟੇਨ ਮਿਸ਼ੀਗਨ ਵਿਚ ਹੋਏ ਲਿਬਰਟੀ ਫੈਸਟੀਵਲ ਵਿਚ ਸਿੱਖ ਧਰਮ ਬਾਰੇ...

ਲਿਬਰਟੀ ਫੈਸਟੀਵਲ ਵਿਚ ਕੇਂਟੇਨ ਮਿਸ਼ੀਗਨ ਦੇ ਆਸ ਪਾਸ ਦੇ ਇਲਾਕਿਆਂ ਤੋਂ ਮਿਸ਼ੀਗਨ ਦੀ ਸੰਗਤ ਨੇ ਹਿੱਸਾ ਲਿਆ. ਹਰੇਕ ਸਾਲ ਇਹ ਤਿੰਨ ਦਿਨਾਂ ਦੇ...

ਪੰਜਾਬ ਵਿੱਚ ਅਲਰਟ ਜਾਰੀ , ਲੋੜ ਪੈਣ ਤੇ ਧਰਾ 144 ਜਾਂ...

ਸਾਲ 2015 ਦੌਰਾਨ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਹੁ–ਚਰਚਿਤ ਕਾਂਡ ਦੇ ਮੁਲਜ਼ਮ ਮਹਿੰਦਰ ਪਾਲ ਬਿੱਟੂ ਦਾ ਅੱਜ ਨਾਭਾ ਜੇਲ੍ਹ ਵਿੱਚ ਕਤਲ...

ਨਾਭਾ ਜੇਲ੍ਹ ‘ਚ ਡੇਰਾ ਪ੍ਰੇਮੀ ਕਤਲ ਮਾਮਲੇ ‘ਚ ਜੇਲ੍ਹ ਦੇ ਅਫ਼ਸਰਾਂ...

ਨਾਭਾ ਦੀ ਨਵੀਂ ਜੇਲ ਵਿਖੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਗ੍ਰਿਫਤਾਰ ਮਨਿੰਦਰਪਾਲ ਬਿੱਟੂ 'ਤੇ ਹੋਏ ਹਮਲੇ ਮਗਰੋਂ ਹਾਲਾਤ ਦਾ ਜਾਇਜ਼ਾ ਲੈਣ ਲਈ ਏਡੀਜੀਪੀ ਜੇਲਾਂ ਰੋਹਿਤ...

ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਬਿਟੂ ਦਾ ਨਾਭਾ ਜੇਲ੍ਹ ਕਤਲ

ਬੁਰਜ ਜਵਾਹਰ ਵਾਲਾ ਦੇ ਗੁਰੂਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ ਪਾਵਨ ਅੰਗਾਂ ਨੂੰ ਗਲੀਆਂ 'ਚ ਸੁੱਟਣ ਵਾਲੀ ਘਟਨਾ ਦਾ ਮੁੱਖ ਸਾਜਿਸ਼...

ਕੀ ਹੈ ਰਾਸ਼ਟਰੀ ਸਵੰਯਮ ਸੇਵਕ ਸੰਘ (RSS) – ਭਾਗ 2

ਹਰਮੀਤ ਬਰਾੜ ਪਿਛਲੇ ਭਾਗ ਵਿਚ ਸੰਘ ਦੇ ਸ਼ੁਰੂਆਤ, ਮੁਖੀ ਅਤੇ ਸ਼ਾਖਾਵਾਂ ਬਾਰੇ ਗੱਲ ਕੀਤੀ ਗਈ। ਅੱਜ ਇਸ ਤੋਂ ਅੱਗੇ ਰਾਜਨੀਤਕ ਸਫਰ ਅਤੇ ਫਲਸਫੇ ਦੀ ਗੱਲ...

ਸਿੱਧੂ ਕੈਪਟਨ ਵਿਵਾਦ ਜਾਰੀ, ਲਗਦਾ ਰੁੱਸਿਆ ਸਿੱਧੂ ਵੱਡਾ ਅਹੁਦਾ ਲੈ ਕੇ...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਵਾਪਸ ਲੈ ਕੇ ਉਨ੍ਹਾਂ ਨੂੰ ਬਿਜਲੀ...

ਇੱਕ ਦੇਸ਼ ਇੱਕ ਚੋਣ ਪ੍ਰਣਾਲੀ ਲਾਗੂ ਕਰਨਾ ਗੈਰ ਜਮਹੂਰੀ ਕਦਮ-ਕਿਸਾਨ ਯੂਨੀਅਨ

ਬਠਿੰਡਾ, 22 ਜੂਨ, ਬਲਵਿੰਦਰ ਸਿੰਘ ਭੁੱਲਰ ‘ਇੱਕ ਦੇਸ਼ ਇੱਕ ਚੋਣ’ ਦਾ ਸੰਕਲਪ ਭਾਰਤ ਵਿੱਚ ਮੌਜੂਦਾ ਸੰਸਦੀ ਪ੍ਰਣਾਲੀ ਦੀ ਬਜਾਏ ਰਾਸ਼ਟਰਪਤੀ ਪ੍ਰਣਾਲੀ ਲਾਗੂ ਕਰਨ ਵੱਲ ਵਧਦਾ...

ਧਰਤੀ ਹੇਠਲਾ ਪਾਣੀ ਬਚਾਉਣ ਲਈ ਠੋਸ ਜਲ ਨੀਤੀ ਬਣਾਉਣ ਦੀ ਲੋੜ

ਪਾਣੀ ਦੀ ਸਮੱਸਿਆ ਦੇ ਹੱਲ ਲਈ ਲੋਕ ਲਹਿਰ ਉਸਾਰੀ ਜਾਵੇ ਬਲਵਿੰਦਰ ਸਿੰਘ ਭੁੱਲਰ ਭਾਰਤ ਦੇ ਕੁੱਲ ਖੇਤੀਯੋਗ ਰਕਬੇ ਦਾ 42।16 ਫੀਸਦੀ ਰਕਬਾ ਸੋਕਾਗ੍ਰਸਤ ਹੋ ਚੁੱਕਾ ਹੈ।...