ਪੰਜਾਬ ਪੁਲਿਸ ਦੀ ਰੇਡ , ਸੰਦੀਪ ਪਾਠਕ ਫਰਾਰ

ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਪੰਜਾਬ ਪੁਲਿਸ ਦੀ ਕਾਰਵਾਈ ਤੇਜ਼ ਹੋ ਗਈ ਹੈ ਅਤੇ ਤਾਜ਼ਾ ਰਿਪੋਰਟਾਂ ਅਨੁਸਾਰ ਉਹ ਪੁਲਿਸ ਟੀਮ ਦੇ ਪਹੁੰਚਣ ਤੋਂ ਕੁਝ ਪਲ ਪਹਿਲਾਂ ਹੀ ਆਪਣੇ ਘਰ ਤੋਂ ਨਿਕਲਣ ਵਿੱਚ ਕਾਮਯਾਬ ਹੋ ਗਏ । ਨਵੀਂ ਦਿੱਲੀ ਦੇ ਪੰਡਾਰਾ ਪਾਰਕ (Pandara Park) ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਜਦੋਂ ਪੰਜਾਬ ਪੁਲਿਸ ਦੀ ਟੀਮ ਗ੍ਰਿਫ਼ਤਾਰੀ (Arrest) ਲਈ ਪਹੁੰਚੀ, ਤਾਂ ਸੰਦੀਪ ਪਾਠਕ ਪਿਛਲੇ ਰਸਤੇ (Back Exit) ਰਾਹੀਂ ਇੱਕ ਕਾਰ ਵਿੱਚ ਸਵਾਰ ਹੋ ਕੇ ਉੱਥੋਂ ਚਲੇ ਗਏ ।

Total Views: 1 ,
Real Estate