ਮਿਸੀਸ਼ਾਗਾ – Hwy 401/ Dixie ਲਾਗੇ ਹੋਏ ਭਿਆਨਕ ਕਾਰ/ਟਰੱਕ ਹਾਦਸੇ ਵਿੱਚ ਮਿਸੀਸਾਗਾ ਨਿਵਾਸੀ ਗੋਨੀ ਬਰਾੜ ਸਮੇਤ ਦੋ ਜਣਿਆਂ ਦੀ ਹੋਈ ਮੋਤ। ਮੋਗਾ ਜਿਲੇ ਦੇ ਬਾਘਾਪੁਰਾਣਾ ਦੇ ਗੋਨੀ ਬਰਾੜ ਦੇ ਮਾਤਾ ਪਿਤਾ ਦੀ ਉਸ ਦੇ ਬਚਪਨ ਦੌਰਾਨ ਹੀ ਮੌਤ ਹੋ ਗਈ ਸੀ । ਹਾਦਸਾ ਕਾਰ ਦੀ ਲੇਨ ਬਦਲਣ ਲੱਗਿਆਂ ਹੋਇਆ ਸੀ ਜਦੋਂ ਕਾਰ ਟਰਾਂਸਪੋਰਟ ਟਰੱਕ ਨਾਲ ਜਾ ਟਕਰਾਈ ਜਿਸ ਕਾਰਨ ਹਾਈਵੇਅ ਬੰਦ ਕਰਨਾ ਪਿਆ।
Total Views: 305 ,
Real Estate



















