ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਿੱਚ ਕਟੌਤੀ

ਭਾਰਤ ਸਰਕਾਰ ਨੇ ਇੰਧਨ ‘ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ। ਹੁਣ ਪੈਟਰੋਲ ‘ਤੇ ਇਹ ਡਿਊਟੀ ₹3 ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ ਘਟਾ ਦਿੱਤੀ ਹੈ ।ਪੈਟਰੋਲ ‘ਤੇ ਐਕਸਾਈਜ਼ ਡਿਊਟੀ ₹3 ਪ੍ਰਤੀ ਲੀਟਰ , ਡੀਜ਼ਲ ‘ਤੇ ਐਕਸਾਈਜ਼ ਡਿਊਟੀ,ਡੀਜ਼ਲ ਨਿਰਯਾਤ ‘ਤੇ ਵਿੰਡਫਾਲ ਟੈਕਸ ₹21.5 ਪ੍ਰਤੀ ਲੀਟਰ, ਏਵੀਏਸ਼ਨ ਟਰਬਾਈਨ ਫਿਊਲ (ATF) ਨੂੰ ਸਪੈਸ਼ਲ ਐਡੀਸ਼ਨਲ ਐਕਸਾਈਜ਼ ਡਿਊਟੀ ਤੋਂ ਛੋਟ ,ATF ਨਿਰਯਾਤ ‘ਤੇ ਵਿੰਡਫਾਲ ਟੈਕਸ ₹29.5 ਪ੍ਰਤੀ ਲੀਟਰ , ਇਸ ਕਦਮ ਨਾਲ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਜੋ ਕੱਚੇ ਤੇਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਦਬਾਅ ਹੇਠ ਸਨ।

Total Views: 33 ,
Real Estate