ਕਾਂਗਰਸ ਨੇ ਪਰਲ ਚੌਧਰੀ ਨੂੰ ਨਵੀਂ ਮਹਿਲਾ ਸੂਬਾ ਪ੍ਰਧਾਨ ਕੀਤਾ ਨਿਯੁਕਤ

ਹਰਿਆਣਾ ਕਾਂਗਰਸ ਨੇ ਵਕੀਲ ਪਰਲ ਚੌਧਰੀ ਨੂੰ ਸੂਬਾ ਮਹਿਲਾ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਇੱਕ ਅਧਿਕਾਰਤ ਪੱਤਰ ਦੇ ਅਨੁਸਾਰ ਪਰਲ ਚੌਧਰੀ ਸੁਧਾ ਭਾਰਦਵਾਜ ਦੀ ਜਗ੍ਹਾ ਲੈਣਗੇ।

Total Views: 1 ,
Real Estate