ਪੰਜਾਬ ਵਿਧਾਨ ਸਭਾ ‘ਚ “G-Ram-G” ਵਿਰੁੱਧ ਮਤਾ ਪੇਸ਼

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕੇਂਦਰ ਸਰਕਾਰ ਦੇ “G-Ram-G” (ਜੀ ਰਾਮ ਜੀ) ਸਿਸਟਮ ਵਿਰੁੱਧ ਰਸਮੀ ਮਤਾ ਪੇਸ਼ ਕੀਤਾ। ਇਸ ਮਤੇ ਰਾਹੀਂ ਪੰਜਾਬ ਸਰਕਾਰ ਨੇ ਮਨਰੇਗਾ ਸਕੀਮ ਵਿੱਚ ਕੇਂਦਰ ਵੱਲੋਂ ਕੀਤੇ ਜਾ ਰਹੇ ਬਦਲਾਅ ਨੂੰ ਗਰੀਬ ਮਾਰੂ ਕਰਾਰ ਦਿੱਤਾ ਹੈ।

Total Views: 54 ,
Real Estate