ਅਦਾਕਾਰਾ ਸਮੰਥਾ ਰੂਥਪ੍ਰਭੂ ਨੇ ਸੋਮਵਾਰ ਨੂੰ ‘ਦ ਫੈਮਿਲੀ ਮੈਨ’ ਦੇ ਨਿਰਮਾਤਾ-ਨਿਰਦੇਸ਼ਕ ਰਾਜ ਨਿਦੀਮੋਰੂ ਨਾਲ ਵਿਆਹ ਕੀਤਾ। ਇਸ ਜੋੜੇ ਦਾ ਵਿਆਹ ਕੋਇੰਬਟੂਰ ਦੇ ਈਸ਼ਾ ਯੋਗਾ ਸੈਂਟਰ ਦੇ ਮੰਦਰ ਵਿੱਚ ਪ੍ਰਾਚੀਨ ਯੋਗਿਕ ਪਰੰਪਰਾ ਅਨੁਸਾਰ ਹੋਇਆ।ਸਮੰਥਾ ਰੂਥਪ੍ਰਭੂ ਨੇ ਵਿਆਹ ਦੀਆਂ ਫੋਟੋਆਂ ਪੋਸਟ ਕਰਕੇ ਅਧਿਕਾਰਤ ਐਲਾਨ ਕੀਤਾ।
Total Views: 80 ,
Real Estate


















