ਇਟਲੀ ’ਚ ਸੜਕ ਹਾਦਸੇ ’ਚ ਦੋ ਭਾਰਤੀ ਨਾਗਰਿਕਾਂ ਦੀ ਮੌਤ

ਇਟਲੀ ਦੇ ਗਰੋਸੇਟੋ ’ਚ ਇਕ ਸੜਕ ਹਾਦਸੇ ’ਚ 2 ਭਾਰਤੀ ਨਾਗਰਿਕਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਗਰੋਸੇਟੋ ’ਚ ਓਰੇਲੀਆ ਰਾਜ ਮਾਰਗ ’ਤੇ ਉਸ ਸਮੇਂ ਵਾਪਰਿਆ ਜਦੋਂ ਏਸ਼ੀਆਈ ਟੂਰਿਸਟਾਂ ਨੂੰ ਲੈ ਜਾ ਰਹੀ ਇਕ ਵੈਨ ਤੇ ਇਕ ਮਿੰਨੀ ਬੱਸ ਵਿਚਾਲੇ ਟੱਕਰ ਹੋ ਗਈ।ਇਸ ਹਾਦਸੇ ’ਚ ਬੱਚਿਆਂ ਸਮੇਤ 5 ਲੋਕ ਜਖ਼ਮੀ ਵੀ ਹੋਏ ਹਨ।

Total Views: 84 ,
Real Estate