ਅੱਤਵਾਦੀ ਹਮਲਾ, ਪਾਕਿਸਤਾਨੀ ਫੌਜ ਦੇ 12 ਜਵਾਨ ਮਾਰੇ ਗਏ

ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ‘ਚ ਸ਼ਨੀਵਾਰ ਤੜਕੇ ਪਾਕਿਸਤਾਨੀ ਤਾਲਿਬਾਨ (ਟੀਟੀਪੀ) ਦੇ ਇੱਕ ਘਾਤਕ ਹਮਲੇ ਵਿੱਚ ਘੱਟੋ-ਘੱਟ 12 ਸੈਨਿਕ ਮਾਰੇ ਗਏ ਅਤੇ ਚਾਰ ਹੋਰ ਜ਼ਖਮੀ ਹੋ ਗਏ। ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਅਧਿਕਾਰੀਆਂ ਨੇ ਨਿਊਜ਼ ਏਜੰਸੀ ਏਐਫਪੀ ਨੂੰ ਹਮਲੇ ਦੀ ਪੁਸ਼ਟੀ ਕੀਤੀ। ਜਾਣਕਾਰੀ ਅਨੁਸਾਰ, ਇਹ ਹਮਲਾ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਸਵੇਰੇ 4 ਵਜੇ ਦੇ ਕਰੀਬ ਹੋਇਆ ਜਦੋਂ ਇੱਕ ਫੌਜ ਦਾ ਕਾਫਲਾ ਇਲਾਕੇ ਵਿੱਚੋਂ ਲੰਘ ਰਿਹਾ ਸੀ।

Total Views: 6 ,
Real Estate