ਜੰਮੂ-ਕਸ਼ਮੀਰ ‘ਚ ਮੁੜ ਤਬਾਹੀ! ਫਟਿਆ ਬੱਦਲ, ਹੜ੍ਹ ਕਾਰਨ ਵੈਸ਼ਨੋ ਦੇਵੀ ਯਾਤਰਾ ਰੋਕੀ

ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਬੱਦਲ ਫਟਣ ਦੀ ਖ਼ਬਰ ਹੈ। ਕਿਸ਼ਤਵਾੜ ਤੋਂ ਬਾਅਦ ਹੁਣ ਡੋਡਾ ਵਿੱਚ ਬੱਦਲ ਫਟਣ ਕਾਰਨ ਤਬਾਹੀ ਦੇ ਸੰਕੇਤ ਹਨ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਭਦਰਵਾਹ ਵਿੱਚ ਇਤਿਹਾਸਕ ਸ਼ਿਵ ਮੰਦਰ ਅਤੇ ਪਾਂਡੂ ਗੁਫਾ ਮੰਦਰ ਹੜ੍ਹਾਂ ਦੀ ਲਪੇਟ ਵਿੱਚ ਹਨ।  ਵੈਸ਼ਨੋ ਦੇਵੀ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ।

Total Views: 145 ,
Real Estate