ਸੜਕ ਹਾਦਸੇ ’ਚ AAP MLA ਜ਼ਖ਼ਮੀ

ਆਮ ਆਦਮੀ ਪਾਰਟੀ (ਆਪ) ਦੀ ਲੁਧਿਆਣਾ ਤੋਂ MLA ਰਾਜਿੰਦਰਪਾਲ ਕੌਰ ਛੀਨਾ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਈ। ਉਹਨਾਂ ਦਾ ਖਨੌਰੀ ਨੇੜੇ ਐਕਸੀਡੈਂਟ ਹੋਇਆ ਜਦੋਂ ਉਹਨਾਂ ਦੀ ਕਾਰ ਡਿਜਾਈਡਰ ਵਿਚ ਜਾ ਵੱਜੀ। ਉਸਨੂੰ ਕਾਫੀ ਸੱਟਾਂ ਲੱਗੀਆਂ ਹਨ ਤੇ ਉਹਨਾਂ ਨੂੰ ਕੈਥਲ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Total Views: 151 ,
Real Estate