ਰਿਸ਼ੀਕੇਸ਼,(PNO: 07-ਅਗਸਤ-2025)- ਰਿਸ਼ੀਕੇਸ਼ ਤੇ ਹੇਮਕੁੰਡ ਦੇ ਵਿਚਕਾਰ ਦੇ ਰਸਤੇ ਵਿੱਚ ਆਉਂਦਾ ਸ਼ਹਿਰ ਜੋਸ਼ੀਮਟ ਉਸ ਦੇ ਨੇੜੇ ਇੱਕ ਛੋਟਾ ਜਿਹਾ ਕਸਬਾ ਪਾਖੀ ਦੇ ਨੇੜੇ ਲੈਂਡ ਸਲਾਈਡਿੰਗ ਹੋਈ ਹ ਜਿਹਦੇ ਕਰਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਰਾਹਤ ਕਾਰਜ ਲਗਾਤਾਰ ਹੋ ਰਹੇ ਨੇ ਐਸਡੀਐਮ ਜੋਸ਼ੀ ਮਟ ਨੇ ਦੱਸਿਆ ਕਿ ਇਹ ਆਵਾਜਾਈ ਅੱਜ ਸ਼ਾਮ ਤੱਕ ਬਹਾਲ ਹੋਣੀ ਮੁਸ਼ਕਲ ਹੈ। ਕੱਲ ਨੂੰ ਆਵਾਜਾਈ ਕਲੀਅਰ ਹੋਊਗੀ ਸੜਕ ਸਾਫ ਕਰ ਦਿੱਤੀ ਜਾਊਗੀ ਪ੍ਰਸ਼ਾਸਨ ਦੇ ਵੱਲੋਂ ਆਪਣੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਸ ਕਰਕੇ ਇਧਰ ਆਉਣ ਵਾਲੀ ਸੰਗਤ ਜੋਸ਼ੀਮਟ ਤੋਂ ਜੀਣੇ ਰਿਸ਼ੀਕੇਸ਼ ਨੂੰ ਜਾਣਾ ਜਾਂ ਰਿਸ਼ੀਕੇਸ਼ ਤੋਂ ਜੇ ਕਿਸੇ ਨੇ ਹੇਮਕੁੰਡ ਜਾਂ ਬਦਰੀਨਾਥ ਜਾਣਾ ਤਾਂ ਉਹ ਜਾਣ ਤੋਂ ਪਹਿਲਾਂ ਇਹ ਸੜਕੀ ਆਵਾਜਾਈ ਬਾਰੇ ਪੂਰੀ ਜਾਣਕਾਰੀ ਹਾਸਿਲ ਕਰ ਲੈਣ ਨਹੀਂ ਤਾਂ ਰਸਤੇ ਦੇ ਵਿੱਚ ਰੁਕਣਾ ਪਊਗਾ।
Total Views: 165 ,
Real Estate



















