ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਫਰੀਦਕੋਟ ਦੀ ਅਕਸਨੂਰ ਕੌਰ ਨੇ 650 ਨੰਬਰ ਲੈ ਕੇ ਟਾਪ ਕੀਤਾ। ਅੰਮ੍ਰਿਤਸਰ ਅੱਵਲ, ਗੁਰਦਾਸਪੁਰ ਦੂਜੇ, ਤਰਨਤਾਰਨ ਤੀਜੇ ਨੰਬਰ ‘ਤੇ ਰਿਹਾ। ਮੈਰਿਟ ‘ਚ 300 ਬੱਚੇ ਜਿਨ੍ਹਾਂ ਵਿਚੋਂ 256 ਲੜਕੀਆਂ ਹਨ। ਮੈਰਿਟ ‘ਚ ਸਭ ਤੋਂ ਜ਼ਿਆਦਾ ਲੁਧਿਆਣਾ ਦੇ 52 ਬੱਚੇ ਹਨ।
ਦੇਖੋ ਨਤੀਜਾ
PSEB ਦੀ ਵੈੱਬਸਾਈਟ www.pseb.ac.in ‘ਤੇ ਜਾਓ
Total Views: 225 ,
Real Estate





















