ਆਪ ਦਾ ਇੱਕ ਹੋਰ ਵਿਧਾਇਕ ਗਿਆ ਭਾਜਪਾ ਵਿੱਚ

ਆਮ ਆਦਮੀ ਪਾਰਟੀ ਨੂੰ ਅੱਜ ਫਿਰ ਇੱਕ ਹੋਰ ਝਟਕਾ ਲੱਗਾ ਜਦੋਂ ਦਿੱਲੀ ਤੋਂ ਆਪ ਦੇ ਬਾਗ਼ੀ ਵਿਧਾਇਕ ਦੇਵੇਂਦਰ ਕੁਮਾਰ ਸੇਹਰਾਵਤ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਅੱਜ ਕੇਂਦਰੀ ਮੰਤਰੀ ਵਿਜੈ ਗੋਇਲ ਦੀ ਮੌਜੂਦਗੀ ‘ਚ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ।ਪਿਛਲੇ ਦਿਨੀਂ ਦਿੱਲੀ ਦੀ ਗਾਂਧੀ ਨਗਰ ਵਿਧਾਨ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਨਿਲ ਵਾਜਪਾਈ ਭਾਜਪਾਈ ਭਾਜਪਾ ਵਿਚ ਸ਼ਾਮਲ ਹੋ ਗਏ ਸਨ।

Total Views: 304 ,
Real Estate