ਅਮਰੀਕਾ : ਗੋਲੀਬਾਰੀ ‘ਚ 3 ਲੋਕਾਂ ਦੀ ਮੌਤ

ਅਮਰੀਕਾ ਦੇ ਮਿਸੀਸਿਪੀ ‘ਚ ਇਕ ਸਕੂਲ ‘ਚ ਫੁੱਟਬਾਲ ਮੈਚ ਤੋਂ ਬਾਅਦ ਜਿੱਤ ਦਾ ਜਸ਼ਨ ਮਨਾਇਆ ਗਿਆ ਪਰ ਦੋ ਲੋਕਾਂ ਨੇ ਜਸ਼ਨ ਮਨਾ ਰਹੇ ਕਰੀਬ 200 ਤੋਂ 300 ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ‘ਚ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਜ਼ਖਮੀ ਹੋ ਗਏ ਹਨ। ਗੋਲੀਬਾਰੀ ਮਿਸੀਸਿਪੀ ਤੋਂ ਲਗਭਗ 3 ਕਿਲੋਮੀਟਰ ਦੂਰ ਹੋਮਸ ਕਾਉਂਟੀ ਕਨਸੋਲੀਡੇਟਿਡ ਸਕੂਲ ਵਿੱਚ ਹੋਈ। ਹੋਮਜ਼ ਕਾਉਂਟੀ ਸ਼ੈਰਿਫ ਵਿਲੀ ਮਾਰਚ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

Total Views: 348 ,
Real Estate