ਮਦੁਰਾਈ ਤੋਂ ਸਿੰਗਾਪੁਰ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ IX 684 ਨੂੰ ਬੰਬ ਦੀ ਧਮਕੀ ਮਿਲੀ ਸੀ। ਆਖਰਕਾਰ ਰਾਤ ਲਗਭਗ 10:04 ਵਜੇ ਸਿੰਗਾਪੁਰ ਚਾਂਗੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰਿਆ ਗਿਆ।ਗਰਾਊਂਡ ਬੇਸਡ ਏਅਰ ਡਿਫੈਂਸ (GBAD) ਸਿਸਟਮ ਅਤੇ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ (EOD) ਨੂੰ ਵੀ ਸਰਗਰਮ ਕੀਤਾ ਗਿਆ । ਜਹਾਜ਼ ਨੂੰ ਏਅਰਪੋਰਟ ਪੁਲਿਸ ਨੂੰ ਸੌਂਪ ਦਿੱਤਾ ਗਿਆ, ਜਾਂਚ ਚੱਲ ਰਹੀ ਹੈ।
Total Views: 356 ,
Real Estate



















