ਕੈਥਲ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ, ਇੱਕ ਕਾਰ ਬੇਕਾਬੂ ਹੋ ਨਹਿਰ ਵਿੱਚ ਡਿੱਗ ਗਈ, ਜਿਸ ਦੇ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਡਰਾਈਵਰ ਦੀ ਜਾਨ ਇਸ ਹਾਦਸੇ ਵਿੱਚ ਬਚ ਗਈ ਹੈ।
Total Views: 372 ,
Real Estate