ਸਟੇਟ ਚੋਣ ਕਮਿਸ਼ਨ ਵੱਲੋਂ 24 ਪੰਚਾਇਤਾਂ ਦੀ ਚੋਣ ਰੱਦ

ਸਟੇਟ ਚੋਣ ਕਮਿਸ਼ਨ ਦੇ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੀਆਂ 24 ਪੰਚਾਇਤਾਂ ਦੀ ਚੋਣ ਬੇਨਿਯਮੀਆਂ ਕਾਰਨ ਰੱਦ ਕਰ ਦਿੱਤੀ ਹੈ। ਹੁਣ ਇਨ੍ਹਾਂ ਗ੍ਰਾਮ ਪੰਚਾਇਤਾਂ ਦੀ 15 ਅਕਤੂਬਰ ਨੂੰ ਚੋਣ ਨਹੀਂ ਹੋਵੇਗੀ। ਜਾਣਕਾਰੀ ਮੁਤਾਬਿਕ, ਚੋਣਾਂ ਦੀਆਂ ਨਵੀ ਤਰੀਕ ਦਾ ਜਲਦੀ ਹੀ ਐਲਾਨ ਹੋ ਸਕਦਾ ਹੈ।

Total Views: 359 ,
Real Estate