ਰਤਨ ਟਾਟਾ ਦਾ ਮੁੰਬਈ ਵਿਖੇ ਦਿਹਾਂਤ

ਵੱਡੇ ਕਾਰੋਬਾਰੀ ਰਤਨ ਟਾਟਾ ਦਾ ਮੁੰਬਈ ਵਿਖੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 86 ਸਾਲ ਸੀ ਅਤੇ ਉਹ ਪਿਛਲੇ ਤਿਨ ਦਿਨ ਤੋਂ ਹਸਪਤਾਲ ਦਾਖਲ ਸਨ।

Total Views: 385 ,
Real Estate