ਹਵਾਈ ਅੱਡੇ ਤੇ 2.286 ਕਿਲੋਗਾਮ ਸੋਨਾ ਅਤੇ 1.54 ਕਰੋੜ ਦੇ ਹੀਰੇ ਕੀਤੇ ਜ਼ਬਤ

ਮੁੰਬਈ ਕਸਟਮ ਵਿਭਾਗ ਨੇ 2.286 ਕਿਲੋਗਾਮ ਸੋਨਾ ਜ਼ਬਤ ਕੀਤਾ ਹੈ ਜਿਸ ਦੀ ਕੀਮਤ 1.58 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 1.54 ਕਰੋੜ ਦੇ ਹੀਰੇ ਵੀ ਜਬਤ ਕੀਤੇ ਹਨ। ਕਸਟਮ ਵਿਭਾਗ ਵੱਲੋਂ 3 ਯਾਤਰੀ ਵੀ ਗ੍ਰਿਫ਼ਤਾਰ ਕੀਤੇ ਗਏ ਹਨ।

Total Views: 29 ,
Real Estate