ਸ੍ਰੀਲੰਕਾ ‘ਚ ਚਰਚਾਂ ਤੇ ਹੋਟਲਾਂ ‘ਤੇ ਹੋਏ ਸੀਰੀਅਲ ਧਮਾਕਿਆਂ ਦੇ ਮਾਮਲੇ ‘ਚ ਪੁਲਿਸ ਨੇ ਹੁਣ ਤੱਕ 40 ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ।ਧਮਾਕਿਆਂ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 300 ਨੂੰ ਪਾਰ ਕਰ ਚੁੱਕੀ ਹੈ ਖ਼ਬਰਾਂ ਅਨੁਸਾਰ 310 ਵਿਅਕਤੀ ਮਾਰੇ ਗਏ ਹਨ । ਮੰਗਲਵਾਰ ਦਾ ਦਿਨ ਰਾਸ਼ਟਰਪਤੀ ਸਿਰੀਸੇਨਾ ਨੇ ਸ਼ੋਕ ਦਿਹਾੜਾ ਘੋਸ਼ਿਤ ਕੀਤਾ। ਰਿਪੋਰਟਾਂ ਮੁਤਾਬਕ ਧਮਾਕਾ ਕਰਨ ਵਾਲੇ ਸਾਰੇ ਹੀ ਸ੍ਰੀਲੰਕਾ ਨਾਲ ਸਬੰਧ ਰੱਖਦੇ ਹਨ, ਪਰ ਉਨ੍ਹਾਂ ਦੇ ਵਿਦੇਸ਼ੀ ਤਾਕਤਾਂ ਨਾਲ ਲਿੰਕ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
Total Views: 192 ,
Real Estate