ਦੁਬਈ ਦੀ ਰਾਜਕੁਮਾਰੀ ਸ਼ੇਖਾ ਮਹਿਰਾ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਰਾਹੀਂ ਆਪਣੇ ਪਤੀ ਸ਼ੇਖ ਮਾਨਾ ਬਿਨ ਮੁਹੰਮਦ ਬਿਨ ਰਾਸ਼ਿਦ ਬਿਨ ਮਨਾ ਅਲ ਮਕਤੂਮ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਦੁਬਈ ਦੀ ਰਾਜਕੁਮਾਰੀ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਤੁਸੀਂ ਦੂਜੇ ਸਾਥੀਆਂ ਨਾਲ ਵਿਅਸਤ ਹੋ, ਜਿਸ ਕਾਰਨ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦੀ ਅਤੇ ਤਲਾਕ ਦੇਣ ਦਾ ਐਲਾਨ ਕਰਦੀ ਹਾਂ। ਸ਼ੇਖਾ ਮਹਿਰਾ ਦਾ ਇਹ ਐਲਾਨ ਪਹਿਲੇ ਬੱਚੇ ਦੇ ਜਨਮ ਤੋਂ ਦੋ ਮਹੀਨੇ ਬਾਅਦ ਆਇਆ ਹੈ।
Total Views: 578 ,
Real Estate



















