ਲੋਕ ਸਭਾ ਚੋਣਾਂ (Lok Sabha Election 2024) ਤੋਂ ਪਹਿਲਾਂ ਦਿੱਲੀ ‘ਚ ਕਾਂਗਰਸ (Delhi Congress) ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਰਵਿੰਦਰ ਸਿੰਘ ਲਵਲੀ (Arvinder Singh Lovely) ਨੇ ਅੱਜ ਯਾਨੀ ਐਤਵਾਰ ਨੂੰ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ (Arvinder Singh Lovely Resignation) ਦੇ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਲਵਲੀ ਨੇ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਦੀਪਕ ਬਾਬਰੀਆ ਨਾਲ ਤਕਰਾਰ ਕਾਰਨ ਇਹ ਫੈਸਲਾ ਲਿਆ।
Total Views: 153 ,
Real Estate



















