ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇਸ਼ ਵਿਚ ਹੋਈਆਂ ਚੋਣਾਂ ਵਿਚ ਪਈਆਂ ਵੋਟਾਂ ਵਿਚੋਂ 70 ਫੀਸਦੀ ਦੀ ਗਿਣਤੀ ਪੂਰੀ ਹੋਣ ਤੱਕ 87.17 ਫੀਸਦੀ ਵੋਟਾ ਲੈ ਕੇ ਚੋਣ ਜਿੱਤ ਗਏ ਹਨ। ਰੂਸੀ ਫੈਡਰਸ਼ਨ ਦੀ ਕਮਿਊਨਿਸਟ ਪਾਰਟੀ ਦੇ ਨਿਕੋਲਾਇ ਖਾਰੀਤੋਨੋਵੋ 4.1 ਫੀਸਦੀ ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ ਹਨ।
Total Views: 201 ,
Real Estate



















