ਲੋਕ ਸਭਾ ਦੀਆਂ ਚੋਣਾਂ ਲਈ ਮਾਰਚ ਦੇ ਪਹਿਲੇ ਹਫ਼ਤੇ ਚੋਣ ਜ਼ਾਬਤਾ ਲੱਗਣ ਦੇ ਆਸਾਰ ਹਨ । ਕਿਆਸ ਅਰਾਈਆਂ ਹਨ ਕਿ ਅ੍ਰਪੈਲ ਅਤੇ ਮਈ ‘ਚ ਲੋਕ ਸਭਾ ਦੀਆਂ ਚੋਣਾਂ ਹੋ ਜਾਣਗੀਆਂ ।
ਸੂਤਰ ਇਹ ਵੀ ਦੱਸਦੇ ਹਨ ਕਿਸਾਨੀ ਮੰਗਾਂ ਸਬੰਧੀ ਵੀ ਸਰਕਾਰ ਤਾਂ ਹੀ ਦੇਰੀ ਕਰ ਰਹੀ ਹੈ , ਇਹ ਸੰਘਰਸ਼ ਨੂੰ ਮੱਠਾਂ ਪਾ ਕੇ ਚੋਣ ਜ਼ਾਬਤੇ ਲਿਜਾਇਆ ਜਾਵੇ। ਫਿਰ ਜਦੋਂ ਚੋਣ ਜ਼ਾਬਤਾ ਲੱਗ ਗਿਆ ਤਾਂ ਸੱਤਾਧਾਂਰੀ ਧਿਰ ਕਹਿ ਸਕੇਗੀ ਕਿ ਅਸੀਂ ਤਾਂ ਵਿਚਾਰ ਕਰ ਰਹੀ ਸੀ ਪਰ ਚੋਣ ਜ਼ਾਬਤਾ ਲੱਗ ਗਿਆ ।
Total Views: 192 ,
Real Estate















