ਇਮਰਾਨ ਖਾਨ ਨੂੰ 5 ਦਿਨ ‘ਚ ਤੀਜੀ ਵਾਰ ਸੁਣਾਈ ਸਜ਼ਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਇੱਕ ਹੋਰ ਮਾਮਲੇ ‘ਚ ਫਿਰ ਤੋਂ ਸਜ਼ਾ ਸੁਣਾਈ ਗਈ ਹੈ । ਇਮਰਾਨ ਖਾਨ ਨੂੰ 5 ਦਿਨ ਵਿੱਚ ਤੀਜੀ ਵਾਰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ਨੀਵਾਰ (3 ਫਰਵਰੀ) ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਜੇਲ ਦੀ ਸਜ਼ਾ ਸੁਣਾਈ। ਅਦਾਲਤ ਨੇ ਦੋਵਾਂ ਨੂੰ ਗ਼ੈਰ-ਇਸਲਾਮਿਕ ਵਿਆਹ ਦੇ ਮਾਮਲੇ ਵਿੱਚ 7-7 ਸਾਲ ਦੀ ਸਜ਼ਾ ਸੁਣਾਈ ਹੈ, ਨਾਲ ਹੀ ਦੋਵਾਂ ‘ਤੇ 5-5 ਲੱਖ ਜੁਰਮਾਨਾ ਵੀ ਲਾਇਆ ਹੈ।

Total Views: 302 ,
Real Estate