ਸਹਾਰਾ ਗਰੁੱਪ ਦੇ ਸੁਬਰਾਤਾ ਰੋਇ ਦਾ ਦਿਹਾਂਤ

ਸਹਾਰਾ ਇੰਡੀਆ ਗਰੁੱਪ ਦੇ ਸੰਸਥਾਪਰ ਸੁਬਰਾਤਾ ਰੋਇ (75) ਦਾ ਲੰਬੀ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ। ਸਹਾਰਾ ਇੰਡੀਆ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਸੁਬਰਾਤਾ ਰੋਇ ਸਹਾਰਾ ਮੈਨੇਜ਼ਿੰਗ ਵਰਕਰ ਅਤੇ ਚੇਅਰਮੈਨ ਹੁਣ ਨਹੀਂ ਰਹੇ। ਉਹ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਅਤੇ ਮੈਡੀਕਲ ਰਿਸਰਚ ਇੰਸਟੀਚਿਊਟ ਵਿਚ 12 ਨਵੰਬਰ ਨੂੰ ਦਾਖਲ ਹੋਏ ਸਨ। ਉਨ੍ਹਾਂ ਦੀ 14 ਦਿਨਵੰਬਰ 2023 ਦੀ ਰਾਤ 10.30 ਵਜੇ ਮੌਤ ਹੋ ਗਈ ।

Total Views: 127 ,
Real Estate