ਮੋਗਾ ਕਾਰ ਤੇ ਟਰੱਕ ਦੀ ਟੱਕਰ ਵਿੱਚ 5 ਨੌਜਵਾਨ ਹਲਾਕ

ਅੱਜ ਤੜਕਸਾਰ ਮੋਗਾ ਅੰਮ੍ਰਿਤਸਰ ਸੜਕ ’ਤੇ ਸਥਤਿ ਕੜਾਹੇਵਾਲਾ ਟੋਲ ਪਲਾਜ਼ਾ ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਕਾਰ ਸਵਾਰ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਹੈ। ਸਵੇਰੇ 3.30 ਵਜੇ ਦਿੱਲੀ ਨੰਬਰ ਵਰਨਾਂ ਕਾਰ ਜੋ ਕਿ ਮੋਗੇ ਵਲੋਂ ਆ ਰਹੀ ਸੀ ਜਦੋਂ ਉਹ ਕੜਾਹੇਵਾਲਾ ਟੋਲ ਪਲਾਜ਼ਾ ਨੇੜੇ ਪੁੱਜੀ ਤਾਂ ਮੱਖੂ ਵਲੋਂ ਝੋਨੇ ਦੇ ਭਰੇ ਟਰੱਕ ਨਾਲ ਟੱਕਰਾ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਕਾਰ ਸਵਾਰ ਪੰਜੇ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

Total Views: 180 ,
Real Estate