ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਰਾਜਸਥਾਨ ਦੇ ਆਗੂ ਵੱਲੋਂ ਗੁਰਦੁਆਰੇ ਬਾਰੇ ਕੀਤੀਆਂ ਟਿੱਪਣੀਆਂ ਮੁਆਫੀਯੋਗ ਨਹੀਂ ਹਨ। ਉਹਨਾਂ ਦੱਸਿਾ ਕਿ ਉਹਨਾਂ ਨੇ ਇਸ ਆਗੂ ਦੇ ਬਿਆਨ ਨਾਲ ਲੋਕਾਂ ਨੂੰ ਪੁੱਜੀ ਠੇਸ ਬਾਰੇ ਕੇਂਦਰੀ ਲੀਡਰਸ਼ਿਪ ਨੂੰ ਜਾਣਕਾਰੀ ਦੇ ਦਿੱਤੀ ਹੈ। ਸੂਬਾ ਭਾਜਪਾ ਇਕਾਈ ਨੇ ਉਹਨਾਂ ਸਾਰੇ ਵਿਕਲਪਾਂ ਨੂੰ ਵਿਚਾਰਨ ਦੀ ਸਿਫਾਰਸ਼ ਕੀਤੀ ਹੈ ਤਾਂ ਜੋ ਅਜਿਹੀ ਗਲਤੀ ਦੁਬਾਰਾ ਨਾ ਹੋਵੇ ਕਿਉਂਕਿ ਮੁਆਫੀ ਮੰਗਣ ਨਾਲ ਪੁੱਜੀ ਠੇਸ ਤੇ ਰੋਹ ਠੰਢਾ ਨਹੀਂ ਹੋ ਜਾਂਦਾ।
ਪੰਜਾਬ ਭਾਜਪਾ ਮਹਿਲਾ ਵਿੰਗ ਦੇ ਪ੍ਰਧਾਨ ਬੀਬਾ ਜੈਇੰਦਰ ਕੌਰ ਦੇ ਨਾਲ ਮਿਲ ਕੇ ਭਾਜਪਾ ਆਗੂਆਂ ਨੇ ਚੰਡੀਗੜ੍ਹ ਪੁਲਿਸ ਥਾਣਾ ਸੈਕਟਰ 28 ਵਿਚ ਰਾਜਸਥਾਨ ਦੇ ਭਾਜਪਾ ਆਗੂ ਸੰਦੀਪ ਦਇਮਾ ਵੱਲੋਂ ਸਿੱਖ਼ਾਂ ਖਿਲਾਫ ਜ਼ਹਿਰ ਉਗਲਣ ਦੀ ਸ਼ਿਕਾਇਤ ਦਿੱਤੀ ਤੇ ਉਸਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
Total Views: 186 ,
Real Estate
















