ਕਰਨਾਟਕ ਦੇ ਚਿੱਕਬੱਲਾਪੁਰ ਵਿੱਚ ਅੱਜ ਸਵੇਰੇ ਗੱਡੀ ਨੇ ਸੜਕ ਉੱਤੇ ਖੜ੍ਹੇ ਟੈਂਕਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਵਿੱਚ ਸਵਾਰ 13 ਵਿਅਕਤੀਆਂ ਦੀ ਮੌਤ ਹੋ ਗਈ। ਇਹ ਗੱਡੀ ਬਾਗਪੱਲੀ ਤੋਂ ਚਿੱਕਬੱਲਾਪੁਰ ਜਾ ਰਹੀ ਸੀ ਤੇ ਡਰਾਈਵਰ ਨੇ ਸੜਕ ‘ਤੇ ਖੜ੍ਹੇ ਟੈਂਕਰ ਵਿੱਚ ਟੱਕਰ ਮਾਰ ਦਿੱਤੀ। ਇਸ ਕਾਰਨ ਚਾਰ ਔਰਤਾਂ ਸਮੇਤ 13 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Total Views: 251 ,
Real Estate



















