ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀਆਰਆਈ) ਨੇ ਪੂਰੇ ਦੇਸ਼ ਵਿੱਚ ਤਿੰਨ ਟਿਕਾਣਿਆਂ ਤੋਂ 19 ਕਰੋੜ ਰੁਪਏ ਦੇ ਸੋਨੇ ਸਣੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਤਸਕਰੀ ਸਿੰਡੀਕੇਟ ਦਾ ਹਿੱਸਾ ਦੱਸੇ ਜਾਂਦੇ ਹਨ। ਡੀਆਰਆਈ ਮੁਤਾਬਕ ਸਿੰਡੀਕੇਟ ਵੱਲੋਂ ਬੰਗਲਾਦੇਸ਼ ਸਰਹੱਦ ਰਸਤੇ ਇਹ ਸੋਨਾ ਭਾਰਤ ਵਿੱਚ ਲਿਆਂਦਾ ਗਿਆ ਸੀ ਤੇ ਮਗਰੋਂ ਇਸ ਨੂੰ ਮੁੰਬਈ, ਨਾਗਪੁਰ(ਮਹਾਰਾਸ਼ਟਰ) ਤੇ ਵਾਰਾਨਸੀ (ਯੂਪੀ) ਆਦਿ ਥਾਵਾਂ ’ਤੇ ਤਬਦੀਲ ਕਰ ਦਿੱਤਾ ਗਿਆ।
Total Views: 158 ,
Real Estate



















