ਐਸਐਚਓ ਨੇ ਖੁਰਦ ਬੁਰਦ ਕੀਤੀ ਮੇਰੇ ਪੁੱਤ ਦੀ ਲਾਸ਼ : ਜਤਿੰਦਰਪਾਲ

ਜਲੰਧਰ ਦੇ ਢਿੱਲੋਂ ਬ੍ਰਦਰਜ਼ ਮਾਨਜੀਤ ਅਤੇ ਜਸ਼ਨਬੀਰ ਦੇ ਕੇਸ ਵਿਚ ਉਨ੍ਹਾਂ ਦੇ ਪਿਤਾ ਜਤਿੰਦਰਪਾਲ ਸਿੰਘ ਵੱਲੋਂ ਐਸਐਸਓ ਨਵਦੀਪ ਸਿੰਘ ‘ਤੇ ਹੁਣ ਹੋਰ ਗੰਭੀਰ ਦੋਸ਼ ਲਗਾਏ ਗਏ ਨੇ। ਦਰਅਸਲ ਉਨ੍ਹਾਂ ਨੇ ਸ਼ੱਕ ਜਤਾਇਆ ਏ ਕਿ ਐਸਐਚਓ ਨਵਦੀਪ ਸਿੰਘ ਵੱਲੋਂ ਹੀ ਮਾਨਵਜੀਤ ਦੀ ਲਾਸ਼ ਨੂੰ ਇੱਧਰ ਉਧਰ ਕੀਤਾ ਗਿਆ ਏ, ਇਸੇ ਕਰਕੇ ਲਾਸ਼ ਦਾ ਕੁੱਝ ਪਤਾ ਨਹੀਂ ਚੱਲ ਰਿਹਾ।

Total Views: 178 ,
Real Estate