ਭਾਰਤ ਨੇ ਇਕ ਦਿਨਾਂ ਵਿਸ਼ਵ ਕੱਪ ਕ੍ਰਿਕਟ ਲਈ 15 ਮੈਂਬਰੀ ਦਲ ਵਿੱਚ ਸੱਤ ਬੱਲੇਬਾਜ਼, ਚਾਰ ਗੇਂਦਬਾਜ਼ ਅਤੇ ਚਾਰ ਆਲਰਾਊਂਡਰ ਚੁਣੇ ਹਨ। ਦਲ ਵਿੱਚ ਕੇਐੱਲ ਰਾਹੁਲ ਤੇ ਈਸ਼ਾਨ ਕ੍ਰਿਸ਼ਨ ਦਾ ਨਾਮ ਸ਼ਾਮਲ ਹੈ। ਟੀਮ ਦਾ ਕਪਤਾਨ ਰੋਹਿਤ ਸ਼ਰਮਾ ਹੋਵੇਗਾ ਤੇ ਹਾਰਦਿਕ ਪਾਂਡਿਆ ਉਪ ਕਪਤਾਨ ਹੋਵੇਗਾ।
Total Views: 209 ,
Real Estate



















