ਅਲੈਗਜ਼ੈਂਡਰਾ ਪੌਲ ਕੈਨੇਡਾ ਦੀ ਸਾਬਕਾ ਓਲੰਪੀਅਨ ਸਕੇਟਰ ਦੀ ਲੰਘੇ ਦਿਨੀਂ ਓਂਟਾਰੀਓ ’ਚ ਸੜਕ ਹਾਦਸੇ ’ਚ ਮੌਤ ਹੋ ਗਈ। ਅਲੈਗਜ਼ੈਂਡਰਾ ਪੌਲ 31 ਸਾਲਾਂ ਦੀ ਸੀ। ਮੰਗਲਵਾਰ ਨੂੰ ਪੌਲ ਆਪਣੇ ਬੱਚੇ ਨਾਲ ਇੱਕ ਵਾਹਨ ਵਿੱਚ ਸੀ ਜਦੋਂ ਮੈਲਨਕਥੌਨ ਟਾਊਨਸ਼ਿਪ ਵਿੱਚ ਕਾਊਂਟੀ ਰੋਡ 124 ’ਤੇ ਇੱਕ ਟਰੱਕ ਉਸਾਰੀ ਵਾਲੇ ਜ਼ੋਨ ’ਚ ਦਾਖਲ ਹੋ ਗਿਆ ਅਤੇ ਲਾਈਨ ’ਚ ਖੜ੍ਹੀਆਂ ਕਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਬੱਚੇੇ ਨੂੰ ਮਾਮੂਲੀ ਸੱਟਾਂ ਲੱਗੀਆਂ ।
Total Views: 144 ,
Real Estate



















