ਨਿਊਟਨ ਟੈਨਿਸ ਵੱਲੋਂ ਸਰੀ ਵਿੱਚ 4 ਅਗਸਤ ਤੋਂ 13 ਅਗਸਤ ਤੱਕ ਸਰੀ ਓਪਨ ਟੈਨਿਸ ਟੂਰਨਾਮੈਂਟ 2023 ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਪਹਿਲਾ ਇਨਾਮ OPEN MS/WS WINNER $ 3100, OPEN MS/WS FINALIST $2100 , OPEN MD/WD/XD WINNER $2100, OPENMD/WE/XD $1100 ਦਿੱਤਾ ਜਾਵੇਗਾ । ਟੂਰਨਾਂਮੈਂਟ Newton Athletic Park 7395 128 St, surrey , BC ਵਿੱਚ ਖੇਡਿਆ ਜਾ ਰਿਹਾ ਹੈ । ਹੋਰ ਕਿਸੇ ਵੀ ਜਾਣਕਾਰੀ ਲਈ Gurmukh Jhutty (604.783.7430) & Gary Dehlon (604.655.0880) ਨਾਲ ਸੰਪਰਕ ਕੀਤਾ ਜਾ ਸਕਦਾ ਹੈ ।
Total Views: 292 ,
Real Estate



















