ਬਿਜਲੀ ਦੇ ਨਵੇਂ ਕੁਨੈਕਸ਼ਨ ਤੇ ਸਿਰਫ ਨਵੇਂ ਸਮਾਰਟ ਮੀਟਰ ਹੀ ਲੱਗਣਗੇ

PSPCL ਵੱਲੋਂ ਨਵੀਂ ਤਕਨੀਕ ਨਾਲ ਤਿਆਰ ਕੀਤੇ ਸਮਾਰਟ ਮੀਟਰ ਹੁਣ ਪੰਜਾਬ ਵਿੱਚ ਲਗਾਉਣੇ ਜ਼ਰੂਰੀ ਹੋ ਗਏ ਹਨ। ਤੁਸੀਂ ਜੇਕਰ ਹੁਣ ਨਵਾਂ ਬਿਜਲੀ ਕੁਨੈਕਸ਼ਨ ਅਪਲਾਈ ਕਰੋਗੇ ਤਾਂ ਤੁਹਾਡੇ ਘਰ ਜਾਂ ਦੁਕਾਨ ‘ਤੇ ਸਮਾਰਟ ਮੀਟਰ ਹੀ ਲੱਗਣਗੇ।

Total Views: 139 ,
Real Estate