ਬਿਹਾਰ: ਗੰਗਾ ਨਦੀ ਤੇ ਬਣ ਰਿਹਾ ਪੁਲ ਡਿੱਗਿਆ

ਬਿਹਾਰ ਦੇ ਭਾਗਲਪੁਰ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਨਿਰਮਾਣ ਅਧੀਨ ਪੁਲ ਦਾ ਇੱਕ ਹਿੱਸਾ ਗੰਗਾ ਨਦੀ ਵਿੱਚ ਡਿੱਗ ਗਿਆ। ਦੇਖਦੇ ਹੀ ਦੇਖਦੇ ਕੁਝ ਹੀ ਸਮੇਂ ਵਿੱਚ ਪੂਰਾ ਪੁਲ ਢਹਿ ਗਿਆ। ਇੱਕ ਸਾਲ ਪਹਿਲਾਂ ਵੀ ਤੂਫ਼ਾਨ ਵਿੱਚ ਪੁਲ ਦਾ ਕੁਝ ਹਿੱਸਾ ਢਹਿ ਗਿਆ ਸੀ। ਸੁਲਤਾਨਗੰਜ ਅਤੇ ਖਗੜੀਆ ਵਿਚਕਾਰ ਬਣ ਰਿਹਾ ਇਹ ਪੁਲ ਤਾਸ਼ ਦੇ ਘਰ ਵਾਂਗ ਖਿੱਲਰ ਗਿਆ।

Total Views: 192 ,
Real Estate