ਮੋਰਿੰਡਾ ‘ਚ ਬੇਅਦਬੀ ਕਰਨ ਵਾਲੇ ਦੀ ਹੋਈ ਮੌਤ

ਮੋਰਿੰਡਾ ਬੇਅਦਬੀ ਦੇ ਦੋਸ਼ੀ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ । ਇਹ ਮਾਨਸਾ ਜੇਲ੍ਹ ਦੇ ਅੰਦਰ ਬੰਦ ਸੀ, ਜਿਥੇ ਉਹਦੀ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ਲਿਆਂਦਾ ਗਿਆ, ਤੇ ਇਲਾਜ਼ ਦੌਰਾਨ ਦਮ ਤੋੜ ਗਿਆ।

Total Views: 134 ,
Real Estate