#Jammu : ਪੁੰਛ ‘ਚ ਹਮਲੇ ‘ਚ ਸ਼ਹੀਦ ਹੋਏ 5 ਜਵਾਨਾਂ ਵਿੱਚੋ 4 ਪੰਜਾਬ ਦੇ

ਹਵਲਦਾਰ ਮਨਦੀਪ ਸਿੰਘ ਪਿੰਡ ਚਣਕੋਈਆਂ ਕਲਾਂ (ਲੁਧਿਆਣਾ)
ਲਾਂਸ ਨਾਇਕ ਕੁਲਵੰਤ ਸਿੰਘ ਪਿੰਡ ਚੜਿੱਕ (ਮੋਗਾ)
ਸਿਪਾਹੀ ਸੇਵਕ ਸਿੰਘ ਪਿੰਡ ਬੱਗਾ (ਬਠਿੰਡਾ)
ਸਿਪਾਹੀ ਹਰਕ੍ਰਿਸ਼ਨ ਸਿੰਘ ਪਿੰਡ ਤਲਵੰਡੀ ਭਰਥ(ਗੁਰਦਾਸਪੁਰ)
ਫੌਜੀ ਲਾਂਸ ਨਾਇਕ ਦੇਬਾਸ਼ੀਸ਼ ਪੁਰੀ (ਓਡੀਸ਼ਾ)
Total Views: 179 ,
Real Estate