ਹਿਮਾਲਿਆ ਪਹਾੜੀਆਂ ਵਿੱਚ ਅਮਰਨਾਥ ਗੁਫ਼ਾ ਦੀ ਸਾਲਾਨਾ ਯਾਤਰਾ 1 ਜੁਲਾਈ ਸ਼ੁਰੁ ਹੋਵੇਗੀ ਅਤੇ 31 ਅਗਸਤ ਤੱਕ ਚੱਲੇਗੀ। ਜੰਮੂੁ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੀ ਅਗਵਾਈ ਹੇਠ ਰਾਜ ਭਵਨ ਵਿੱਚ ਸ੍ਰੀ ਅਮਰਨਾਥ ਸ਼੍ਰਾਈਨ ਬੋਰਡ ਦੀ ਮੀਟਿੰਗ ਦੌਰਾਨ ਯਾਤਰਾ ਦੇ ਪ੍ਰੋਗਰਾਮ ਬਾਰੇ ਫ਼ੈਸਲਾ ਕੀਤਾ ਗਿਆ। ਪ੍ਰੋਗਰਾਮ ਦਾ ਐਲਾਨ ਕਰਦਿਆਂ ਸਿਨਹਾ ਨੇ ਕਿਹਾ ਕਿ ਪ੍ਰਸ਼ਾਸਨ ਸ਼ਰਧਾਲੂਆਂ ਲਈ ਅੜਿੱਕਾ ਰਹਿਤ ਯਾਤਰਾ ਯਕੀਨੀ ਬਣਾਉਣ ਲਈ ਵਚਨਬੱਧ ਹੈ।
Total Views: 154 ,
Real Estate



















