
ਮੰਗਲਵਾਰ ਦੇਰ ਰਾਤ ਦਿੱਲੀ-ਐਨਸੀਆਰ, ਪੰਜਾਬ , ਹਿਮਾਚਲ ਵਿੱਚ ਭੂਚਾਲ ਦੇ ਕਈ ਸਕਿੰਟਾਂ ਤੱਕ ਚੱਲੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਿਕ ਅੱਜ ਰਾਤ 10 ਵੱਜ ਕੇ 17 ਮਿੰਟ ਤੇ 6.6 ਤੀਬਰਤਾ ਨਾਲ ਭੂਚਾਲ ਆਇਆ ਅਤੇ ਜਿਸਦਾ ਕੇਂਦਰ ਬਿੰਦੂ ਅਫਗਾਨਿਸਤਾਨ ਦਾ ਹਿੰਦੂ ਕੁਸ਼ ਖੇਤਰ ਸੀ। ਭੂਚਾਲ ਦੇ ਝਟਕੇ ਆਉਣ ਤੋਂ ਬਾਅਦ ਮੰਗਲਵਾਰ ਦੇਰ ਰਾਤ ਉੱਤਰੀ ਭਾਰਤ ਦੇ ਕਈ ਸੂਬਿਆਂ ‘ਚ ਕਈ ਸਕਿੰਟਾਂ ਤੱਕ ਚੱਲਣ ਵਾਲੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
Total Views: 162 ,
Real Estate



















