ਅਦਾਲਤ ਦੀ ਮਾਣਹਾਨੀ ਦੇ ਮਾਮਲੇ ‘ਚ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੂੰ ਹਾਈਕੋਰਟ ਨੇ 6 ਮਹੀਨੇ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਨੇ ਸੇਖੋਂ ਨੂੰ ‘ਮੁਆਫੀ ਮੰਗਣ ‘ ਦੀ ਪੇਸ਼ਕਸ਼ ਵੀ ਕੀਤੀ ਜਦਕਿ ਸੇਖੋਂ ਨੇ ਅਦਾਲਤ ਤੋਂ ਮੁਆਂਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਆਖੀ ਗੱਲ ‘ਤੇ ਡਟੇ ਰਹੇ।
Total Views: 212 ,
Real Estate