ਮੁੰਬਈ ਏਅਰਪੋਰਟ ‘ਤੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਕੋਲੋਂ 10 ਲੱਖ ਅਮਰੀਕੀ ਡਾਲਰ ਬਰਾਮਦ

ਮੁੰਬਈ ਏਅਰਪੋਰਟ ‘ਤੇ ਕਸਟਮ ਅਧਿਕਾਰੀਆਂ ਨੇ ਸੀਆਈਐਸਐਫ ਦੀ ਮਦਦ ਨਾਲ ਬੁੱਧਵਾਰ (22 ਫਰਵਰੀ) ਨੂੰ ਵੱਡੀ ਕਾਰਵਾਈ ਕੀਤੀ। ਪੁਲਿਸ ਨੇ 8.36 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ। ਮੁਲਜ਼ਮ ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਹੈ। ਉਸ ਨੇ ਇੱਕ ਹੈਂਡਬੈਗ ਵਿੱਚ 1 ਮਿਲੀਅਨ ਅਮਰੀਕੀ ਡਾਲਰ ਲੁਕਾ ਕੇ ਰੱਖੇ ਹੋਏ ਸਨ।

Total Views: 228 ,
Real Estate