ਮਾਸਕੋ ਤੋਂ ਗੋਆ ਜਾ ਰਹੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਗੁਜਰਾਤ ਦੇ ਜਾਮਨਗਰ ‘ਚ ਕੀਤੀ ਗਈ ਹੈ। ਗੋਆ ਏਟੀਸੀ ਨੂੰ ਫਲਾਈਟ ਵਿੱਚ ਬੰਬ ਹੋਣ ਬਾਰੇ ਈਮੇਲ ਮਿਲੀ ਸੀ। ਈਮੇਲ ਮਿਲਣ ਤੋਂ ਬਾਅਦ ਫਲਾਈਟ ਨੂੰ ਜਾਮਨਗਰ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਜਿੱਥੇ ਬੰਬ ਨਿਰੋਧਕ ਦਸਤਾ ਮੌਕੇ ‘ਤੇ ਮੌਜੂਦ ਸੀ। ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਕੇ ਜਾਂਚ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਉਡਾਨ ਹੁਣ 11 ਵਜੇ ਉੱਡੇਗੀ।
Total Views: 306 ,
Real Estate



















