Miami Beach ਤੇ ਅਚਾਨਕ ਢਹਿ ਗਈ ਇਮਾਰਤ , 100 ਲੋਕਾਂ ਦੀ ਮੌਤ

ਅਮਰੀਕਾ ਵਿਚ ਮਿਆਮੀ ਬੀਚ ‘ਤੇ ਇਕ ਇਮਾਰਤ ਵੀਰਵਾਰ ਰਾਤ ਨੂੰ ਅਚਾਨਕ ਢਹਿ ਗਈ, ਜਿਸ ਨਾਲ ਕਰੀਬ 100 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਇਮਾਰਤ ਅਸੁਰੱਖਿਅਤ ਹੈ ਅਤੇ ਇਸ ਨੂੰ ਖਾਲੀ ਕਰਨ ਦੇ ਹੁਕਮ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਮਿਆਮੀ ਬੀਚ ਦੀ ਬੁਲਾਰਾ ਮੇਲਿਸਾ ਬਰਥੀਅਰ ਨੇ ਸਥਾਨਕ ਸਮੇਂ ਮੁਤਾਬਕ ਸ਼ਾਮ ਕਰੀਬ 4 ਵਜੇ ਦੱਸਿਆ ਕਿ ਸ਼ਹਿਰ ਦੀ 14 ਮੰਜ਼ਿਲਾ ਪੋਰਟ ਰੋਇਲ ਇਮਾਰਤ ਦੇ ਨਿਵਾਸੀਆਂ ਨੂੰ ਇਮਾਰਤ ਖਾਲੀ ਕਰਨ ਲਈ ਨੋਟਿਸ ਭੇਜਿਆ ਗਿਆ ਹੈ।
ਸਰਫਸਾਈਡ, ਫਲੋਰੀਡਾ ਵਿੱਚ ਚੈਂਪਲੇਨ ਟਾਵਰਜ਼ ਸਾਊਥ ਕੰਡੋ ਬਿਲਡਿੰਗ ਦੀ ਸਾਈਟ ਜੂਨ 2021 ਵਿੱਚ ਢਹਿ ਗਈ, ਜਿਸ ਵਿੱਚ 98 ਲੋਕ ਮਾਰੇ ਗਏ। ਇਹ ਸਥਾਨ ਪੋਰਟ ਰੋਇਲ ਤੋਂ ਲਗਪਗ 2 ਕਿਲੋਮੀਟਰ ਦੂਰ ਹੈ।
Total Views: 216 ,
Real Estate