
ਵਾਸ਼ਿੰਗਟਨ ਪੋਸਟ ਦੀ ਸੰਪਾਦਕ ਨੀਮਾ ਰੋਸ਼ਨੀਆ ਪਟੇਲ ਦੀ ਬੀਤੇ ਦਿਨ 35 ਸਾਲ ਦੀ ਉਮਰ ‘ਚ ਮੌਤ ਹੋ ਗਈ ਹੈ। ਉਹ ਪੇਟ ਦੇ ਕੈਂਸਰ ਨਾਲ ਲੜਾਈ ਤੋਂ ਬਾਅਦ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਈ। ਭਾਰਤ ਤੋਂ ਗੁਜਰਾਤ ਨਾਲ ਪਿਛੋਕੜ ਰੱਖਣ ਵਾਲੀ ਰੋਸ਼ਨੀਆ ਪਟੇਲ 2016 ਵਿੱਚ ਇੱਕ ਡਿਜ਼ੀਟਲ ਸੰਪਾਦਕ ਵਜੋਂ ਵਾਸ਼ਿੰਗਟਨ ਪੋਸਟ ਵਿੱਚ ਸ਼ਾਮਲ ਹੋਈ ਸੀ। ਇਸ ਤੋਂ ਪਹਿਲਾਂ ਕਿ ਉਸਨੇ ਪੇਪਰ ਦੇ ਸਫ਼ਲ ਪੋਡਕਾਸਟ “ਦਿ ਲਿਲੀ” ਵਿੱਚ ਕੰਮ ਕੀਤਾ, ਜੋ ਕਿ ਔਰਤਾਂ ਅਤੇ ਲਿੰਗ ਮੁੱਦਿਆਂ ‘ਤੇ ਕੇਂਦਰਿਤ ਹੈ।
Total Views: 242 ,
Real Estate



















